HTML Basics for Beginners

ਮੁੱਖ ਪੇਜ

ਇਹ ਸਾਈਟ HTML ਬਾਰੇ ਬੁਨਿਆਦੀ ਜਾਣਕਾਰੀ ਦੇਣ ਲਈ ਹੈ। ਇੱਥੇ ਤੁਸੀਂ HTML ਦੇ ਮੁੱਖ ਤੱਤਾਂ ਅਤੇ ਉਦਾਹਰਨਾਂ ਬਾਰੇ ਸਿੱਖ ਸਕਦੇ ਹੋ।

ਸਾਡੇ ਸਿੱਖਣ ਦਾ ਮਕਸਦ

ਅਸੀਂ ਇੱਥੇ HTML ਬਾਰੇ ਸਿੱਖ ਰਹੇ ਹਾਂ, ਜੋ ਕਿ ਵੈੱਬਸਾਈਟਾਂ ਬਣਾਉਣ ਲਈ ਬੁਨਿਆਦੀ ਭਾਸ਼ਾ ਹੈ। HTML ਦੇ ਨਾਲ ਤੁਸੀਂ ਵੈੱਬ ਪੇਜ ਦਾ ਢਾਂਚਾ ਤੇ ਸਮੱਗਰੀ ਤਿਆਰ ਕਰ ਸਕਦੇ ਹੋ।

HTML ਕਿਉਂ ਮਹੱਤਵਪੂਰਨ ਹੈ?

HTML ਵੈੱਬ ਦੀ ਭਾਸ਼ਾ ਹੈ ਜਿਸ ਦੇ ਬਿਨਾਂ ਇੰਟਰਨੈਟ 'ਤੇ ਕੋਈ ਵੀ ਵੈੱਬਸਾਈਟ ਨਹੀਂ ਬਣ ਸਕਦੀ। ਇਹ ਵੈੱਬ ਪੇਜਾਂ ਨੂੰ ਬਣਾਉਣ ਅਤੇ ਦਿਖਾਉਣ ਲਈ ਆਧਾਰ ਹੈ।

ਅਸੀਂ ਪੰਜਾਬੀ ਵਿੱਚ ਕਿਉਂ ਬਣਾਇਆ?

ਪੰਜਾਬੀ ਸਾਡੇ ਮਾਂ-ਬੋਲੀ ਹੈ ਅਤੇ ਬਹੁਤ ਲੋਕ ਇਸ ਭਾਸ਼ਾ ਵਿੱਚ ਵੈੱਬ ਵਿਕਾਸ ਸਿੱਖਣਾ ਚਾਹੁੰਦੇ ਹਨ। ਇਸ ਲਈ ਇਹ ਸਾਈਟ ਪੰਜਾਬੀ ਵਿੱਚ ਹੈ ਤਾਂ ਜੋ ਸਿੱਖਣ ਵਾਲਿਆਂ ਨੂੰ ਸਮਝਣਾ ਆਸਾਨ ਹੋਵੇ।